ਫ਼ਾਰਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਫ਼ਾਰਮ [ ਨਾਂਪੁ ] ਛਪੇ ਹੋਏ ਬੇਨਤੀ-ਪੱਤਰ ਜਾਂ ਵੇਰਵਾ ਪੱਤਰ ਜਿਸ ਵਿੱਚ ਵੱਖੋ-ਵੱਖ ਸੂਚਨਾਵਾਂ ਭਰਨ ਲਈ ਖ਼ਾਨੇ ਬਣੇ ਹੁੰਦੇ ਹਨ; ਖੇਤੀ-ਬਾੜੀ ਲਈ ਨਿਸ਼ਚਿਤ ਜ਼ਮੀਨ ਜਿਸ ਵਿੱਚ ਕਮਰੇ ਆਦਿ ਬਣੇ ਹੋਣ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1257, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਫ਼ਾਰਮ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Farm _ ਫ਼ਾਰਮ : ਨਾਂਵ ਰੂਪ ਵਿਚ ਫ਼ਾਰਮ ਦਾ ਮਤਲਬ ਹੈ ਜ਼ਮੀਨ ਦਾ ਟੋਟਾ ਜੋ ਖੇਤੀ , ਚਰਾਂਦ , ਪਸ਼ੂਪਾਲਣ ਜਾਂ ਉਸ ਨਾਲ ਮਿਲਦੇ ਜੁਲਦੇ ਕੰਮਾਂ ਲਈ ਵਰਤਿਆ ਜਾਂਦਾ ਹੋਵੇ । ਇਸ ਵਿਚ ਪਸ਼ੂ ਫ਼ਾਰਮ , ਡੇਰ੍ਹੀ ਫ਼ਾਰਮ , ਮੁਰਗੀਖ਼ਾਨਾ ਆਦਿ ਸ਼ਾਮਲ ਹਨ ।

            ਕਿਰਿਆ ਰੂਪ ਵਿਚ ਇਸਦਾ ਮਤਲਬ ਹੈ ਖੇਤੀ ਜਾਂ ਕਾਸ਼ਤ ਦਾ ਕਾਰੋਬਾਰ ਕਰਨਾ ਜਾਂ ਪੇਸ਼ਾ ਇਖ਼ਤਿਆਰ ਕਰਨਾ , ਖੇਤੀ ਲਈ ਜ਼ਮੀਨ ਪੱਟੇ ਤੇ ਦੇਣਾ


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1063, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.