No found

ਵਿਚਾਰ / ਸੁਝਾਅ

ਫੁਰਕਤ meaning??


Amandeep Singh gill, ( 2020/05/04 08:5924)

ਸ਼ਿਵ ਕੁਮਾਰ ਦੀ ਰਚਨਾ ਰੋਜੜੇ ਵਿਚ ਫੁਰਕਤ ਸ਼ਬਦ ਆਉਂਦਾ ਹੈ। ਇਸ ਦਾ ਅਰਥ ਕੀ ਹੈ?


Navjit Singh, ( 2020/08/23 02:2503)

ਫ਼ੁਰਕਤ ਦਾ ਇਥੇ ਅਰਥ ਵਿਛੋੜਾ ਹੈ।


Gurpreet Singh, ( 2020/12/17 01:3006)

ਫ਼ੁਰਕਤ ਮਤਲਬ separation (of lovers), absence (of a beloved person or friend)


Navjit Singh, ( 2023/12/09 09:5047)

ਫੁਰਕਤ ਦਾ ਮਤਲਬ ਵਿਛੋੜਾ ਜੁਦਾਈ ਹੁੰਦਾ ਹੈ!


Amritpal Singh, ( 2024/01/05 10:0856)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.