ਕਦੋਂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਦੋਂ [ਕਿਵਿ] ਕਿਸ ਸਮੇਂ, ਕਿਸ ਦਿਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33355, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਦੋਂ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਦੋਂ, (ਸੰਸਕ੍ਰਿਤ : कदा) / ਕਿਰਿਆ ਵਿਸ਼ੇਸ਼ਣ : ਕਿਹੜੇ ਵੇਲੇ, ਕਿਸ ਵੇਲੇ, ਕਦ

–ਕਦੋਕਣਾ, (ਲਹਿੰਦੀ) / ਕਿਰਿਆ ਵਿਸ਼ੇਸ਼ਣ :  ਕਦੋਂ ਦਾ, ਕਿਸ ਵੇਲੇ ਦਾ, ਕਿੰਨੀ ਦੇਰ ਦਾ 
 
–ਕਦੋਕਣੀ, ਕਿਰਿਆ ਵਿਸ਼ੇਸ਼ਣ :  ਕਦੋਂ ਦੀ, ਕਿਸ ਵੇਲੇ ਦੀ, ਕਿੰਨੀ ਦੇਰ ਦੀ 
 
–ਕਦੋਂ ਕੁ, ਕਿਰਿਆ ਵਿਸ਼ੇਸ਼ਣ :  ਕਿਸ ਕੁ ਵੇਲੇ 
 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3662, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-02-04-20-43, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.