ਕਾਲੋਂ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਲੋਂ (ਕਾਲ<ਸੰਸਕ੍ਰਿਤ : काल=ਕਾਲਾ) \ ਇਸਤਰੀ ਲਿੰਗ : ੧. ਬਗੋਂ ਦਾ ਅਭਾਵ, ਸਫ਼ੈਦੀ ਦੀ ਅਣਹੋਂਦ, ਸਿਆਹੀ; ੨. ਫੁਟਦੀਆਂ ਮੁੱਛਾਂ ਦੀ ਪਹਿਲੀ ਸਿਆਹੀ ਜੋ ਉਤਲੇ ਬੁੱਲ ਤੇ ਵੇਖਣ ਵਾਲੇ ਨੂੰ ਮਲੂਮ ਹੁੰਦੀ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1558, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-27-02-20-44, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.