ਕੋਲ੍ਹੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਲ੍ਹੂ. ਦੇਖੋ, ਕੋਲੂ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9448, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੋਲ੍ਹੂ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੋਲ੍ਹੂ, (ਪ੍ਰਾਕ੍ਰਿਤ : कोल्हूअ) \ ਪੁਲਿੰਗ : ੧. ਕੋਹਲੂ, ਤੇਲ ਕੱਢਣ ਦੀ ਮਸ਼ੀਨ; ੨. ਕੁਲ੍ਹਾੜੀ, ਰਸ ਕੱਢਣ ਦੀ ਮਸ਼ੀਨ; ੩. ਮੋਟਾ ਆਦਮੀ

–ਕੋਲ੍ਹੂ ਚਲਣਾ, ਮੁਹਾਵਰਾ : ਤੇਲ ਕੱਢਣ ਵਾਲੀ ਮਸ਼ੀਨ ਲੱਗਣਾ

–ਕੋਲ੍ਹੂ ਚਲਾਣਾ, ਮੁਹਾਵਰਾ : ਤੇਲ ਕੱਢਣ ਦੀ ਮਸ਼ੀਨ ਲਗੌਣਾ

–ਕੋਲ੍ਹੂ ਦਾ ਬਲਦ,ਕੋਲੂ ਦਾ ਬੈਲ, ਪੁਲਿੰਗ : ਉਹ ਜੋ ਹਰ ਵਕਤ ਕੰਮ ਵਿੱਚ ਲੱਗਿਆ ਰਹੇ, ਬਹੁਤ ਮਿਹਨਤੀ, ਇਕੋ ਥਾਂ ਚੱਕਰ ਖਾਣ ਵਾਲਾ, ਦਿਨ ਰਾਤ ਕੰਮ ਵਿੱਚ ਰੁੱਝਿਆ ਰਹਿਣ ਵਾਲਾ

–ਕੋਲ੍ਹੂ ਵਿੱਚ ਪੀੜ੍ਹਨਾ, ਕਿਰਿਆ ਸਕਰਮਕ : ੧. ਬਹੁਤ ਤਸੀਹੇ ਦੇ ਕੇ ਜਾਨੋਂ ਮਾਰਨਾ; ਪੁਰਾਣੇ ਜ਼ਮਾਨੇ ਦੀ ਇੱਕ ਸਜ਼ਾ ਜਿਸ ਵਿੱਚ ਆਦਮੀ ਨੂੰ ਕੋਲ੍ਹੂ ਵਿੱਚ ਪੀੜ ਦਿੱਤਾ ਜਾਂਦਾ ਸੀ

–ਅਕਲ ਦਾ ਕੋਲ੍ਹੂ, ਵਿਸ਼ੇਸ਼ਣ : ਮਹਾਂਮੂਰਖ, ਪਰਲੇ ਦਰਜੇ ਦਾ ਬੇਵਕੂਫ਼, ਮੂੜ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-08-04-16-39, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.