ਕੋੜ੍ਹੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੋੜ੍ਹੀ ਵਿ—ਕੁ੄਎੢. ਜੁ੏੠ਮੀ. Leper.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1496, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੋੜ੍ਹੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੋੜ੍ਹੀ, (ਕੋੜ੍ਹ<ਪ੍ਰਾਕ੍ਰਿਤ : कोढ; ਸੰਸਕ੍ਰਿਤ : कुष्ठ+ਈ) \ ਪੁਲਿੰਗ : ਜਿਸ ਮਰਦ ਨੂੰ ਕੋੜ੍ਹ ਦਾ ਰੋਗ ਹੋਵੇ; ਵਿਸ਼ੇਸ਼ਣ : ਨਕਾਰਾ, ਜੋ ਕੋਈ ਕੰਮ ਨਾ ਕਰ ਸਕੇ

–ਕੋੜ੍ਹੀਕਲੰਕੀ, ਵਿਸ਼ੇਸ਼ਣ : ਗੁਨਾਹਗਾਰ, ਪਾਪੀ

–ਕੋੜ੍ਹੀ ਡਰਾਵੇ ਥੁੱਕ ਤੋਂ, ਅਖੌਤ : ਕੋੜ੍ਹੀ ਦੇ ਥੁੱਕ ਤੋਂ ਕੋੜ੍ਹ ਹੋਣ ਦਾ ਖਤਰਾ ਹੁੰਦਾ ਹੈ, ਇਸ ਲਈ ਉਹ ਕੁਝ ਪਰਾਪਤ ਕਰਨ ਲਈ ਥੁੱਕ ਦਾ ਡਰਾਵਾ ਦਿੰਦੇ ਹਨ

–ਕੋੜ੍ਹੀ ਦੇ ਜੂੰ ਨਹੀਂ ਪੈਂਦੀ, ਅਖੌਤ : ਮੁਸੀਬਤ ਵਿੱਚ ਕੋਈ ਸਾਥ ਨਹੀਂ ਦਿੰਦਾ

–ਕੋੜ੍ਹੀ ਮਰੇ ਸੰਗਤੀ ਚਾਹੇ, ਅਖੌਤ : ਮੁਸੀਬਤ-ਮਾਰਿਆ ਜਾਂ ਦੁਖੀਆ ਹੋਰਨਾ ਨੂੰ ਵੀ ਮੁਸੀਬਤ ਵਿੱਚ ਵੇਖਣਾ ਚਾਹੁੰਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 125, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-08-04-27-05, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.