ਗੰਧੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੰਧੀ. ਸੰ. गान्धिक —ਗਾਂਧਿਕ. ਸੰਗ੍ਯਾ—ਅੱਤਾਰ. ਗਾਂਧੀ. “ਕਰ ਫੁਲੇਲ ਕੋ ਆਚਮਨ ਮੀਠੋ ਕਹਿਤ

ਸਰਾਹਿ। ਚੁਪ ਰਹਿਯੇ ਗੰਧੀ ਸੁਘਰ! ਇਤਰ ਦਿਖਵਤ ਕਾਹਿ?” (ਵ੍ਰਿੰਦ) ੨ ਸੰ. गन्धी ਸਰਾਹਿ। ਚੁਪ ਰਹਿਯੇ ਗੰਧੀ ਸੁਘਰ! ਇਤਰ ਦਿਖਵਤ ਕਾਹਿ?” (ਵ੍ਰਿੰਦ) ੨ ਸੰ. गन्धी. ਕਸਤੂਰੀਮ੍ਰਿਗ। ੩ ਦੇਖੋ, ਗੰਦਗੀ. “ਚਿੰਜੁ ਭਰੀ ਗੰਧੀ ਆਇ.” (ਸਵਾ ਮ: ੧)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3574, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.