ਚੌਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੌਕ. ਸੰਗ੍ਯਾ—ਚਤੁ: ਕੋਣ (ਚੁਕੋਣਾ) ੉ਹ਼ਨ. ਵੇਹੜਾ। ੨ ਬਾਜ਼ਾਰ ਦਾ ਉਹ ਥਾਂ, ਜਿੱਥੇ ਚਾਰ ਕੂਚੇ ਆਕੇ ਮਿਲਣ। ੩ ਗ੍ਰਹ ਆਦਿ ਦੇਵਤਿਆਂ ਦੀ ਪੂਜਾ ਲਈ ਬਣਾਇਆ ਚੁਕੋਣਾ ਯੰਤ੍ਰ। ੪ ਚਮਕ. ਡਰ ਸਹਿਤ ਕੰਪ. “ਚੌਕ ਪਰੀ ਤਬ ਹੀ ਇਹ ਯੌਂ ਜਿਮ ਚੌਕ ਪਰੈ ਤਮ ਮੇ ਡਰ ਖ੍ਵਾਬੀ.” (ਕ੍ਰਿਸਨਾਵ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29949, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.