ਛਾਯਾਦਾਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛਾਯਾਦਾਨ ਹਿੰਦੂਮਤ ਅਨੁਸਾਰ ਇੱਕ ਪ੍ਰਕਾਰ ਦਾ ਦਾਨ , ਜਿਸਦੀ ਰੀਤਿ ਇਹ ਹੈ ਕਿ ਕਾਂਸੀ ਦੇ ਛੰਨੇ (ਕਟੋਰੇ) ਵਿੱਚ ਪਘਰਿਆ ਹੋਇਆ ਘੀ ਪਾ ਕੇ ਦਾਨ ਕਰਨ ਵਾਲਾ ਆਪਣੀ ਛਾਇਆ (ਪ੍ਰਤਿਬਿੰਬ) ਵੇਖਦਾ ਹੈ ਅਤੇ ਘੀ ਵਿੱਚ ਸੋਨਾ ਮੋਤੀ ਆਦਿ ਪਾਕੇ ਬ੍ਰਾਹਮਣ ਨੂੰ ਛਾਯਾਪਾਤ੍ਰ ਦਾਨ ਕਰਦਾ ਹੈ. ਇਸ ਦਾਨ ਤੋਂ ਗ੍ਰਹਾਂ ਦੀ ਖੋਟੀ ਦਸ਼ਾ ਦਾ ਦੂਰ ਹੋਣਾ ਮੰਨਿਆ ਗਿਆ ਹੈ. ਦੇਖੋ, ਛੰਨਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 77, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.