ਜਇਆ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਇਆ. ਸੰਗ੍ਯਾ—ਜੈਕਾਰ. “ਨਾਨਕ ਉਚਰੈ ਹਰਿ ਕੀ ਜਇਆ.” (ਬਿਲਾ ਮ: ੫) ਨਾਨਕ ਉਚਰੈ ਵਾਹਗੁਰੂ ਜੀ ਕੀ ਫ਼ਤ਼ਹ। ੨ ਵਿ—ਪੈਦਾ ਹੋਇਆ. ਜਨਮਿਆ. ਜਾਤ. “ਸਾਧਸੰਗਤਿ ਬਿਨੁ ਬਾਦ ਜਇਆ.” (ਰਾਮ ਅ: ਮ: ੧)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 434, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First