ਜਗਿ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਗਿ. ਜਗਤ ਮੇਂ. ਸੰਸਾਰ ਵਿੱਚ. “ਜਗਿ ਸੁਕ੍ਰਿਤ ਕੀਰਤਿ ਨਾਮ ਹੈ.” (ਬਿਲਾ ਛੰਤ ਮ: ੪) ੨ ਯੱਗਾਂ ਕਰਕੇ. ਯਗ੍ਯ ਦ੍ਵਾਰਾ। ੩ ਜਗਤ ਦੇ “ਲਥਿਅੜੇ ਜਗਿ ਤਾਪਾ ਰਾਮ.” (ਵਡ ਛੰਤ ਮ: ੪) ੪ ਜਗਤ ਨੇ. ਦੁਨੀਆਂ ਨੇ. “ਨਾਨਕ ਗਿਆਨੀ ਜਗੁ ਜੀਤਾ, ਜਗਿ ਜੀਤਾ ਸਭੁ ਕੋਇ.” (ਵਾਰ ਬਿਹਾ ਮ: ੩) ਗਿਆਨੀ ਨੇ ਜਗਤ ਜਿੱਤਿਆ ਹੈ, ਜਗਤ ਨੇ ਹੋਰ ਸਭ

ਲੋਕਾਂ ਨੂੰ ਜਿੱਤ ਲਿਆ ਹੈ। ੫ ਸੰ. जज्ञि —ਜਗਿ੍ਯ. ਗ੍ਯਾਤਾ. ਪੰਡਿਤ. “ਵਿਣੁ ਨਾਵੈ ਸਭਿ ਭਰਮਦੇ ਨਿਤ ਜਗਿ ਤੋਟਾ ਸੈਸਾਰਿ.” (ਮ: ੩ ਵਾਰ ਸੋਰ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 253, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.