ਟੰਗਣਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟੰਗਣਾ (ਨਾਂ,ਪੁ) 1 ਲੀੜੇ ਕੱਪੜੇ ਆਦਿ ਟੰਗਣ ਲਈ ਛੱਤ ਦੇ ਥੱਲੇ ਦੋਹਾਂ ਪਾਸੇ ਰੱਸੀਆਂ ਬੰਨ੍ਹ ਕੇ ਲਮਕਾਇਆ ਡੰਡਾ 2 ਗੱਡੇ ਦੀਆਂ ਡਹੀਆਂ ਟੰਗਣ ਲਈ ਲਾਇਆ ਕੁੰਡਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 993, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਟੰਗਣਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟੰਗਣਾ [ਕਿਸ] ਕਿਸੇ ਵਸਤੂ ਨੂੰ ਕਿੱਲੀ ਆਦਿ ਉੱਤੇ ਲਟਕਾਉਣਾ; ਫਾਹੇ ਲਾਉਣਾ; ਪਰੇਸ਼ਾਨ ਕਰਨਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 989, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਟੰਗਣਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟੰਗਣਾ. ਕ੍ਰਿ—ਉੱਪਰ ਲਟਕਾਉਣਾ. ਕਿਸੇ ਵਸਤੂ ਨੂੰ ਕਿੱਲੇ ਆਦਿ ਪੁਰ ਲਟਕਦੇ ਰੱਖਣਾ। ੨ ਸਰਬੰਦ ਨਾਲੇ ਆਦਿ ਦਾ ਸਿਰਾ ਖੋਂਸਨਾ (ਟੁੰਗਣਾ). ੩ ਸੰਗ੍ਯਾ—ਦੋਹੀਂ ਸਿਰੀਂ ਰੱਸੀ ਬੰਨ੍ਹਕੇ ਛੱਤ ਨਾਲ ਲਟਕਾਇਆ ਡੰਡਾ , ਜਿਸ ਪੁਰ ਵਸਤ੍ਰ ਟੰਗੇ ਜਾਣ। ੪ ਛਿੱਕਾ. ਰੱਸੀਆਂ ਨਾਲ ਲਟਕਾਈ ਟੋਕਰੀ , ਜਿਸ ਵਿੱਚ ਬਿੱਲੀ ਆਦਿਕ ਤੋਂ ਬਚਾਕੇ ਖਾਣ ਦੀਆਂ ਚੀਜਾਂ ਰੱਖੀਆਂ ਜਾਂਦੀਆਂ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 927, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.