ਤਰਹ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਰਹ. ਕ੍ਰਿ. ਵਿ—ਤਲੇ. ਨੀਚੇ। ੨ ਅ਼  ਤ਼ਰਹ਼. ਸੰਗ੍ਯਾ—ਪ੍ਰਕਾਰ. ਰੀਤਿ. ਭਾਂਤਿ। ੩ ਉਪਾਯ. ਯੁਕ੍ਤਿ. ਤਦਬੀਰ। ੪ ਸਮਸ੍ਯਾ. ਕਵਿਤਾ ਦੀ ਪੂਰਤੀ ਲਈ ਦਿੱਤਾ ਹੋਇਆ ਪਦ । ੫ ਨਿਉਂ. ਬੁਨਿਯਾਦ. ਨੀਂਹ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4801, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.