ਦੇਸੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੇਸੂ. ਭਿੱਖੀ ਦਾ ਵਸਨੀਕ ਸੁਲਤਾਨ ਉਪਾਸਕ, ਚਾਹਲ ਜੱਟ , ਜੋ ਪਿੰਡ ਦਾ ਚੌਧਰੀ ਸੀ. ਇਹ ਗੁਰੂ ਤੇਗਬਹਾਦੁਰ ਜੀ ਦਾ ਸਿੱਖ ਹੋਇਆ. ਸਤਿਗੁਰੂ ਨੇ ਇਸ ਨੂੰ ਪੰਜ ਤੀਰ ਬਖਸ਼ੇ, ਪਰ ਇਹ ਇਸਤ੍ਰੀ ਦੀ ਕੁਸੰਗਤ ਕਰਕੇ ਸਿੱਖੀ ਤੋਂ ਵਿਮੁਖ ਹੋ ਗਿਆ. ਇਸ ਦਾ ਨਾਉਂ ਦੇਸ ਰਾਜ ਭੀ ਲਿਖਿਆ ਹੈ. ਦੇਖੋ, ਗੈਂਡਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21485, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.