ਨੁਹ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨੁਹ. ਦੇਖੋ, ਨੂਹ ੨। ੨ ਦੇਖੋ, ਨੂੰਹ । ੩ ਫ਼ਾ ਨੌ. ਨਵ। ੪ ਅਨੰਦਪੁਰ ਪਾਸ ਦਾ ਇੱਕ ਪਿੰਡ ਜਿਸਦੇ ਵਸਨੀਕਾਂ ਨੇ ਸੰਗਤਿ ਲੁਟ ਲਈ ਸੀ. ਪਰ ਖਾਲਸੇ ਨੇ ਇਸਨੂੰ ਲੁਟ ਕੇ ਕਰੜੀ ਸਜ਼ਾ ਦਿੱਤੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14511, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.