ਮਾਂਡੈ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮਾਂਡੈ (ਕ੍ਰਿ। ਸੰਸਕ੍ਰਿਤ ਮੰਡ=ਸਜਾਉਟ। ਧਾਤੂ ਮਡਿ=ਫਬਾਉਣਾ। ਹਿੰਦੀ ਮਾਰਵਾੜੀ, ਮਾਂਡਣਾ=ਬਨਾਉਣਾ, ਲਗਾਉਣਾ। ਪੰਜਾਬੀ ਮੰਡਣਾ) ੧. ਜੋੜਦਾ ਹੈ, ਲਾਉਂਦਾ ਹੈ। ਯਥਾ-‘ਉਦਕ ਮਾਹਿ ਜੈਸੇ ਬਗੁ ਧਿਆਨੁ ਮਾਡੈ ’। ਜੀਕੂੰ ਬਗਲਾ ਪਾਣੀ ਵਿਚ ਧਿਆਨ ਲਾਉਂਦਾ ਹੈ।

੨. ਬਿਦ ਲੈਂਦਾ ਹੈ। ਯਥਾ-‘ਜੈਸੇ ਅਪਨੇ ਧਨਹਿ ਪ੍ਰਾਨੀ ਮਰਨੁ ਮਾਂਡੈ’। ਜੈਸੇ ਪ੍ਰਾਣੀ ਆਪਣੇ ਧਨ ਦੇ ਵਾਸਤੇ ਮਰਨਾ ਬਿਦ ਲੈਂਦਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3865, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.