ਰਾਹੇ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਰਾਹੇ (ਕ੍ਰਿ.। ਸੰਸਕ੍ਰਿਤ ਧਾਤੂ ਰੂਹੑ=ਉੱਗਣਾ। ਅਰੁ ਰੂਹਤ=ਬੀਜਣਾ। ਪੰਜਾਬੀ ਰਾਹਣਾ=ਬੀਜਣਾ। ਇਸੇ ਤੋਂ ਰਾਹਕ=ਬੀਜਣ ਵਾਲਾ)* ਬੀਜਣਾ। ਯਥਾ-‘ਇਬ ਕੇ ਰਾਹੇ ਜੰਮਨਿ ਨਾਹੀ’।           

ਦੇਖੋ, ‘ਇਬਕੇ’

----------

* ਚੱਕੀ ਦੇ ਪੁੜੇ ਨੂੰ ਜੋ ਖੁਰਦਰਾ ਕਰਨ ਲਈ ਸੱਟਾਂ ਮਾਰਦੇ ਹਨ ਉਸ ਨੂੰ ਬੀ ਰਾਹੁਨਾ ਕਹਿੰਦੇ ਹਨ, ਪਰ ਇਹ ਪਦ ਰਾਹਣਾ ਨਹੀਂ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9971, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.