ਲਹਰੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਲਹਰੀ* (ਸੰ.। ਦੇਖੋ , ਲਹਰਿ) ਲਹਿਰਾਂ ਬਹੁ ਵਚਨ ਹੈ। ਯਥਾ-‘ਲਹਰੀ ਵਹਨਿ ਲਖੇਸਰੀ’। ਦੁਖ ਰੂਪ ਲਹਿਰਾਂ ਲੱਖਾਂ ਹੀ ਚਲਦੀਆਂ ਹਨ। ਤਥਾ-‘ਲਹਰੀ ਲਖ ਸੈਆਨ’। ਸੈਂਕੜੇ ਲੱਖਾਂ ਭਾਵ ਕ੍ਰੋੜਾਂ ਲਹਿਰਾਂ ਹਨ (ਉਨ੍ਹਾਂ ਵਿਚ ਮੇਰਾ ਸੁਆਮੀ ਡੁਬਣ ਨਹੀਂ ਦੇਂਦਾ)। ਤਥਾ-‘ਲਹਰੀ ਨਾਲਿ ਪਛਾੜੀਐ’।

----------

* ਲਹਰ ਤੋਂ ਮੁਰਾਦ, ਅਜ਼ਮਾਇਸ਼, ਦੁਖ ਤੋਂ ਬੀ ਹੁੰਦੀ ਹੈ। ਲਹਰਿ ਦਿਲ ਦੇ ਤ੍ਰੰਗ ਨੂੰ ਬੀ ਕਹਿੰਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1554, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.