ਵਿਤਕਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਿਤਕਰਾ (ਨਾਂ,ਪੁ) ਇੱਕੋ ਜਿਹਾ ਸਲੂਕ ਨਾ ਕਰਨ ਦਾ ਭਾਵ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3474, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਵਿਤਕਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਿਤਕਰਾ [ਵਿਸ਼ੇ] ਭੇਦ-ਭਾਵ, ਵਖਰੇਵਾਂ, ਮੱਤ-ਭੇਦ, ਪੱਖ-ਪਾਤ, ਫ਼ਰਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3465, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਤਕਰਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Discrimination_ਵਿਤਕਰਾ: ਵਿਤਕਰਾ ਦਾ ਮਤਲਬ ਹੈ ਦੋ ਜਾਂ ਵੱਧ ਵਿਅਕਤੀਆਂ ਨਾਲ ਵਰਤਾਉ ਕਰਨ ਵਿਚ ਅਜਿਹਾ ਫ਼ਰਕ ਜੋ ਅਨਿਆਂਪੂਰਨ ਜਾਂ ਅਣਉਚਿਤ ਹੋਵੇ। ਪੰਜਾਬੀ-ਪੰਜਾਬੀ ਕੋਸ਼ ਵਿਚ ਇਸ ਦਾ ਅਰਥ , ‘‘ਇਕੋ ਜਿਹਾ ਸਲੂਕ ਨ ਕਰਨ ਦਾ ਭਾਵ’’ ਦਿੱਤਾ ਗਿਆ ਹੈ, ਪਰੰਤੂ ਇਹ ਮੁਕੰਮਲ ਅਰਥ ਨਹੀਂ ਦਿੰਦਾ ਕਿਉਂ ਕਿ ਇਕੋ ਜਿਹਾ ਸਲੂਕ ਨ ਕਰਨ ਦਾ ਕਾਰਨ ਅਣਉਚਿਤ ਜਾਂ ਅਨਿਆਂਪੂਰਨ ਹੋਣਾ ਜ਼ਰੂਰੀ ਹੈ।

 

       ਬਿਸ਼ਨੂਚਰਨ ਪਾਂਡਵ ਬਨਾਮ ਉੜੀਸਾ ਰਾਜ [(1982)54 ਕਟਕ 337] ਅਨੁਸਾਰ ਇਸ ਵਾਕੰਸ਼ ਦਾ ਮਤਲਬ ਹੈ ਇਕ ਵਿਅਕਤੀ ਦੇ ਪੱਖ ਵਿਚ ਦੂਜੇ ਦੇ ਵਿਰੁਧ ਨਾਵਾਜਬ ਜਾਂ ਅਨਿਆਂ ਪੂਰਨ ਪੱਖਪਾਤ।

       ਬਲੈਕ ਦੀ ਲਾ ਡਿਕਸ਼ਨਰੀ ਅਨੁਸਾਰ ਇਹ ਸ਼ਬਦ ਵਿਅਕਤੀਆਂ ਨਾਲ ਅਣਉਚਿਤ ਵਰਤਾਉ ਜਾਂ ਉਨ੍ਹਾਂ ਦੀ ਨਸਲ , ਉਮਰ , ਕੌਮੀਅਤ ਜਾਂ ਧਰਮ ਦੇ ਆਧਾਰ ਤੇ ਉਨ੍ਹਾਂ ਨੂੰ ਵਿਸ਼ੇਸ਼-ਅਧਿਕਾਰਾਂ ਤੋਂ ਵੰਚਿਤ ਰਖਣ ਦਾ ਭਾਵ ਦਿੰਦਾ ਹੈ।

 


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3286, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.