ਸ਼ਰੀਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ਰੀਕ (ਨਾਂ,ਪੁ) ਭਰਾ-ਭਾਈ; ਬਰਾਬਰ ਦਾ ਹੱਕ ਰੱਖਣ ਵਾਲਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9729, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸ਼ਰੀਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ਰੀਕ [ਨਾਂਪੁ] ਬਰਾਦਰੀ ਦਾ ਮੈਂਬਰ, ਸਾਥੀ, ਭਾਈਵਾਲ, ਭਰਾ-ਭਾਈ, ਹਿੱਸੇਦਾਰ; ਈਰਖਾ ਕਰਨ ਵਾਲ਼ਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9723, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸ਼ਰੀਕ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸ਼ਰੀਕ, (ਅਰਬੀ) / ਪੁਲਿੰਗ : ਸਾਥੀ, ਭਿਆਲ, ਭਾਈਵਾਲ, ਭਰਾ ਭਾਈ, ਹਿੱਸੇਦਾਰ, ਬਰਾਬਰ ਦਾ ਜਾਂ ਹੱਕ ਰੱਖਦਾ ਆਦਮੀ (ਲਾਗੂ ਕਿਰਿਆ : ਹੋਣਾ, ਕਰਨਾ)

–ਸ਼ਰੀਕਣ, ਸ਼ਰੀਕਣੀ, ਇਸਤਰੀ ਲਿੰਗ

–ਸ਼ਰੀਕਾਂ ਦਾ ਦਾਣਾ ਸਿਰ ਦੁਖਦੇ ਵੀ ਖਾਣਾ, ਅਖੌਤ : ੧. ਸ਼ਰੀਕ ਭਾਈ ਨੂੰ ਕਿਸੇ ਬਹਾਨੇ ਨਾਂਹ ਕੀਤਾ ਜਾ ਸਕਦੀ, ਭਾਈਚਾਰੇ ਤੋਂ ਨਿਖੜਨਾ ਸਿਆਣਪ ਨਹੀਂ, ੨. ਸ਼ਰੀਕੇ ਦੀ ਭਾਜੀ ਨਹੀਂ ਛੱਡਣੀ ਭਾਵੇਂ ਔਖਿਆਂ ਕਰੇ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1392, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-09-01-58-42, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.