ਸ਼ੋਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ੋਕ [ਨਾਂਪੁ] ਸੋਗ , ਗ਼ਮ, ਦੁੱਖ , ਰੰਜ , ਮਾਤਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13557, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸ਼ੋਕ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸ਼ੋਕ, ਪੁਲਿੰਗ : ਗਮ, ਅਫ਼ਸੋਸ, ਦੁੱਖ

–ਸ਼ੋਕਦਾਇਕ, ਵਿਸ਼ੇਸ਼ਣ : ਅਫ਼ਸੋਸਨਾਕ, ਦੁਖਦਾਇਕ

–ਸ਼ੋਕ ਪੱਤਰ, ਪੁਲਿੰਗ : ਅਫ਼ਸੋਸ ਦੀ ਚਿੱਠੀ ਜੋ ਕਿਸੇ ਦੀ ਮੌਤ ਤੇ ਲਿਖੀ ਜਾਂਦੀ ਹੈ

–ਸ਼ੋਕਮਈ, ਵਿਸ਼ੇਸ਼ਣ : ਸ਼ੋਕ ਭਰਿਆ

–ਸ਼ੋਕਵਾਨ, ਵਿਸ਼ੇਸ਼ਣ : ਗਮਗੀਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3084, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-23-02-43-14, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.