ਸਵਾਂਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਵਾਂਤ, (ਸੰਸਕ੍ਰਿਤ : ਸ੍ਵਾਂਤਿ) / ਪੁਲਿੰਗ : ਨਛੱਤਰਾਂ ਵਿਚੋਂ ਪੰਦਰਵਾਂ ਨਛੱਤਰ ਜਿਸ ਵਿਚ ਹਿੰਦੂ ਮਿਥਿਹਾਸ ਅਨੁਸਾਰ ਸਿੱਪੀ ਦੇ ਮੂੰਹ ਵਿੱਚ ਪਈ ਮੀਂਹ ਦੀ ਕਣੀ ਮੋਤੀ ਬਣ ਜਾਂਦੀ ਹੈ

–ਸਵਾਂਤ ਬੂੰਦ, ਇਸਤਰੀ ਲਿੰਗ : ਮੀਂਹ ਦੀ ਬੂੰਦ ਜਿਹੜੀ ਪੰਦਰਵੇਂ ਨਛੱਤਰ ਵਿੱਚ ਸਿੱਪੀ ਵਿੱਚ ਪਰਵੇਸ਼ ਕਰ ਕੇ ਮੋਤੀ ਬਣਦੀ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 409, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-10-04-08-57, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.