ਸੁਆਦੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਆਦੀ [ਵਿਸ਼ੇ] ਵੇਖੋ ਸੁਆਦਲਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 434, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੁਆਦੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁਆਦੀ, ਵਿਸ਼ੇਸ਼ਣ : ੧. ਸੁਆਦ ਵਾਲਾ, ਸੁਆਦਲਾ, ਮਜ਼ੇਦਾਰ, ੨. ਚੰਗਾ, ਵਧੀਆ, ਚੋਣ

–ਸੁਆਦੀ ਕਰਣ ਸਾਧਨ, (ਸਿਹਤ ਵਿਗਿਆਨ) / ਪੁਲਿੰਗ : ਚੀਜ਼ਾਂ ਜਿਨ੍ਹਾਂ ਦੇ ਕਿਸੇ ਹੋਰ ਚੀਜ਼ ਵਿੱਚ ਪੈਣ ਨਾਲ ਉਨ੍ਹਾਂ ਵਾਲਾ ਹੀ ਸੁਆਦ ਆਉਣ ਲੱਗ ਪੈਂਦਾ ਹੈ

–ਸੁਆਦੀਕ, (ਸੰਸਕ੍ਰਿਤ) / ਵਿਸ਼ੇਸ਼ਣ : ਚੰਗੇ ਸੁਆਦ ਵਾਲਾ, ਮਜ਼ੇਦਾਰ (ਚੀਜ਼)

–ਸੁਆਦੂ, ਵਿਸ਼ੇਸ਼ਣ : ਸੁਆਦਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 207, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-11-04-25-22, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.