ਸੂਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੂਨ. ਸੰ. ਸੰਗ੍ਯਾ—ਫੁੱਲ. ਪੁ੄ਪ। ੨ ਸੰ. ਸੂਨੁ. ਬੇਟਾ. ਪੁਤ੍ਰ “ਇਹੀ ਬੀਚ ਆਯੋ ਮ੍ਰਿਤੰ ਸੂਨ ਬਿੱਪੰ.” (ਰਾਮਾਵ) ੩ ਸੰ. ਸ਼ੂਨ੍ਯ. ਆਕਾਸ਼। ੪ ਬਿੰਦੀ. ਸਿਫਰ. “ਸੂਨ ਸੂਨ ਗ੍ਰਿਹ ਆਤਮਾ ਸੰਬਤ ਆਦਿ ਪਛਾਨ.” (ਗੁਪ੍ਰਸੂ) ਅਰਥਾਤ ੧੯੦੦ ਦਾ ਆਰੰਭ। ੫ ਉਜਾੜ. ਜੰਗਲ । ੬ ਵਿ—ਖਾਲੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28623, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.