ਮੁਰੱਬਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੁਰੱਬਾ (ਨਾਂ,ਪੁ) ਖੰਡ ਦੀ ਚਾਸ਼ਨੀ ਵਿੱਚ ਉਬਾਲ ਕੇ ਖਾਣ ਹਿਤ ਪਾਇਆ ਸੇਬ, ਹਰੜ, ਆਉਲਾ, ਗਾਜਰ ਜਾਂ ਕੋਈ ਹੋਰ ਫਲ਼ ਆਦਿ; ਵੇਖੋ : ਮਰੱਬਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6654, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮੁਰੱਬਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੁਰੱਬਾ 1 [ਨਾਂਪੁ] ਖੰਡ ਆਦਿ ਦੀ ਚਾਸ਼ਨੀ ਵਿੱਚ ਉਬਾਲ ਕੇ ਪਾਇਆ ਹੋਇਆ ਕੋਈ ਫਲ਼ ਜਾਂ ਸਬਜ਼ੀ 2 [ਨਾਂਪੁ] ਚਾਰ ਨੁੱਕਰਾਂ ਵਾਲ਼ੀ ਸ਼ਕਲ ਜਾਂ ਜ਼ਮੀਨ ਦਾ ਟੁਕੜਾ, ਵਰਗ 25 ਏਕੜ ਦਾ ਜ਼ਮੀਨ ਦਾ ਵਰਗਾਕਾਰ ਟੁਕੜਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6643, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.