ਸੂਟਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੂਟਾ (ਨਾਂ,ਪੁ) ਸਾਹ ਨਾਲ ਪੇਟ ਅੰਦਰ ਨੂੰ ਖਿੱਚਿਆ ਸੁਲਫੇ ਜਾਂ ਤੰਬਾਕੂ ਦਾ ਧੂੰਆ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14513, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੂਟਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੂਟਾ. ਸੰਗ੍ਯਾ—ਸਿੱਟਾ. ਬੱਲੀ “ਰਹ੍ਯੋ ਨਿਸਰ ਸਭ ਸਾਬਤ ਸੂਟਾ.” (ਨਾਪ੍ਰ) ੨ ਚਸ਼ਮਾ. ਪਾਣੀ ਦਾ ਸੋਤ। ੩ ਸਿਤਕਾਰ. ਸ੍ਵਾਸ ਨੂੰ ਉੱਪਰ ਖਿੱਚਣ ਸਮੇਂ ਹੋਈ ਧੁਨਿ. ਜੈਸੇ—ਚੜਸ ਗਾਂਜੇ ਦਾ ਸੂਟਾ ਲਾਉਣਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14364, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੂਟਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੂਟਾ, ਪੁਲਿੰਗ : ੧.  ਸਾਹ ਨਾਲ ਖਿੱਚਿਆ ਹੁੱਕੇ ਦਾ ਧੂੰਆਂ, ਹੁੱਕੇ ਦਾ ਦਮ, ਹੁੱਕੇ ਦਾ ਘੁੱਟ;੨. ਪਤਲੀ ਚਿਲਮ ਵਿਚੋਂ ਚਰਸ ਜਾਂ ਸੁਲਫਾ ਪੀਣ ਦੀ ਕਿਰਿਆ (ਲਾਗੂ ਕਿਰਿਆ : ਮਾਰਨਾ, ਲਾਉਣਾ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2345, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-15-02-39-30, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.