ਅਮਲਸ਼ੀਲ ਭਾਗ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Operative part_ਅਮਲਸ਼ੀਲ ਭਾਗ: ਕਿਸੇ ਦਸਤਾਵੇਜ਼ ਦੇ ਤੁਮਹੀਦੀ ਅਥਵਾ ਪ੍ਰਵੇਸ਼ਕ, ਪਰਿਵਰਣਨ ਵਾਲੇ ਭਾਗ ਦੇ ਮੁਕਾਬਲੇ ਵਿਚ ਅਮਲਸ਼ੀਲ ਭਾਗ ਉਹ ਹੁੰਦਾ ਹੈ ਜਿਸ ਵਿਚ ਅਧਿਕਾਰ ਸਿਰਜਤ ਜਾਂ ਮੁੰਤਕਿਲ ਕਰਨਾ ਚਿਤਵਿਆ ਗਿਆ ਹੁੰਦਾ ਹੈ। ਕਿਸੇ ਇੰਤਕਾਲਨਾਮੇ ਜਾਂ ਪੱਟੇ ਵਿਚ ਅਮਲਸ਼ੀਲ ਭਾਗ ਇੰਤਕਾਲਨਾਮੇ ਜਾਂ ਡੀਮਾਈਜ਼ ਅਤੇ ਹਿੱਸਿਆਂ ਦੇ ਅਮਲਸ਼ੀਲ ਸ਼ਬਦਾਂ ਤੋਂ ਮਿਲਕੇ ਬਣਦਾ ਹੈ। ਕਈ ਵਾਰੀ ਇਹ ਵੀ ਹੁੰਦਾ ਹੈ ਕਿ ਪਰਿਵਰਣਨ ਤੋਂ ਮਗਰੋਂ ਆਉਣ ਵਾਲੀ ਹਰੇਕ ਗੱਲ ਅਮਲਸ਼ੀਲ ਭਾਗ ਗਠਤ ਕਰਦੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 696, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First