ਅਸਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸਤ ( ਵਿ , ਪੁ ) ਛਿਪਿਆ ਹੋਇਆ; ਅਦ੍ਰਿਸ਼ਟ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3148, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅਸਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸਤ. ਸੰ. ਅਸ੍ਤ. ਵਿ— ਨ੄†. ਨਾਸ਼ ਹੋਇਆ । ੨ ਲੁਕਿਆ ਹੋਇਆ. ਅਦ੍ਰਿਸ਼੍ਯ. ਗ਼ਾਇਬ । ੩ ਸੰਗ੍ਯਾ— ਲੋਪ ਹੋਣ ਦਾ ਭਾਵ. ਅਦਰਸ਼ਨ । ੪ ਸੂਰਜ ਦਾ ਛਿਪਣਾ. “ ਅਸਤ ਉਦੋਤ ਭਇਆ ਉਠਿ ਚਲੇ.” ( ਮਾਰੂ ਅੰਜੁਲੀ ਮ : ੫ ) ੫ ਸੰ. ਅਸ੍ਤਿ. ਭਾਵ. ਹੋਂਦ. ਸੱਤਾ । ੬ ਸੰ. ਅਸਤ੍ਯ. ਵਿ— ਮਿਥ੍ਯਾ. ਝੂਠ. “ ਰਸਨਾ ਅਸਤ ਨ ਬਕੈ ਬਹੋਰੈ.” ( ਨਾਪ੍ਰ ) ੭ ਸੰ. ਅ੡਱ਥ. ਸੰਗ੍ਯਾ— ਹੱਡੀ. ਦੇਖੋ , ਅਸ੍ਤ ੬ । ੮ ਸੰ. असत्— ਅਸਤ. ਵਿ— ਬੁਰਾ. ਖੋਟਾ. ਨੀਚ. ਲੁੱਚਾ । ੯ ਦੇਖੋ , ਅਸ੍ਤ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3078, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਸਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਅਸਤ ੧. ( ਸੰ. । ਸੰਸਕ੍ਰਿਤ ਅਸ੍ਤੰ ) ਸਮਾਪਤ , ਡੁੱਬਣਾ ।

੨. ( ਕ੍ਰਿ. । ਫ਼ਾਰਸੀ ਅਸਤ , ਸੰਸਕ੍ਰਿਤ ਅਸਿ ) ਹੈ । ਯਥਾ-‘ ਅਸਤਿ ਏਕ ਦਿਘਰਿ ਕੁਈ ’ ਹੈ ਇਕ , ਦੂਸਰਾ ਕੌਣ ਹੈ ?


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2931, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.