ਅੰਗੂਰੀ ਸਰੋਤ : 
    
      ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਅੰਗੂਰੀ (ਨਾਂ,ਇ) ਬੀਜਾਈ  ਉਪਰੰਤ ਸੱਜਰੀ ਉੱਗੀ ਕਣਕ  
    
      
      
      
         ਲੇਖਕ : ਕਿਰਪਾਲ ਕਜ਼ਾਕ (ਪ੍ਰੋ.), 
        ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3312, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
      
      
   
   
      ਅੰਗੂਰੀ ਸਰੋਤ : 
    
      ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਅੰਗੂਰੀ (ਵਿ,ਇ) ਅੰਗੂਰ  ਦੇ ਹਲਕੇ ਹਰੇ ਰੰਗ ਜਿਹੀ
    
      
      
      
         ਲੇਖਕ : ਕਿਰਪਾਲ ਕਜ਼ਾਕ (ਪ੍ਰੋ.), 
        ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3312, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
      
      
   
   
      ਅੰਗੂਰੀ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਅੰਗੂਰੀ. ਸੰਗ੍ਯਾ—ਅੰਕੁਰਿਤ ਹੋਈ ਨਵੀਂ ਖੇਤੀ. ਨਵੀਂ ਫੁੱਟੀ  ਹਰਿਆਈ. “ਚੋਰੀ ਮਿਰਗ ਅੰਗੂਰੀ ਖਾਇ.” (ਓਅੰਕਾਰ) “ਹਰੀ ਅੰਗੂਰੀ ਗਦਹਾ ਚਰੈ.” (ਗਉ ਕਬੀਰ) ਇਸ ਥਾਂ ਅੰਗੂਰੀ ਤੋਂ ਭਾਵ ਹੈ ਜਪ ਦਾਨ  ਆਦਿਕ ਸ਼ੁਭ ਕਰਮ , ਅਤੇ  ਗਧੇ ਤੋਂ ਭਾਵ ਹੈ ਅਭਿਮਾਨ। ੨ ਅੰਗੂਰ  ਤੋਂ ਬਣੀ ਹੋਈ ਵਸਤੁ, ਜੈਸੇ—ਸ਼ਰਾਬ ਸਿਰਕਾ  ਆਦਿ। ੩ ਵਿ—ਅੰਗੂਰ ਰੰਗਾ. ਅੰਗੂਰ ਜੇਹਾ ਹੈ ਜਿਸ ਦਾ ਰੰਗ.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3266, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
      
      
   
   
      ਅੰਗੂਰੀ ਸਰੋਤ : 
    
      ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
      
           
     
      
      
      
        
	ਅੰਗੂਰੀ (ਸੰ.। ਸੰਸਕ੍ਰਿਤ  ਅਙਕੁੑਰ=ਨਵੀਂ ਸ਼ਾਖ। ਦੇਸ਼  ਭਾਸ਼ਾ  ਅੰਗੂਰ) ਹਰੀ ਖੇਤੀ।  ਯਥਾ-‘ਚੋਰੀ  ਮਿਰਗੁ ਅੰਗੂਰੀ ਖਾਇ’ ਭਾਵ ਸ਼ੁਭ ਗੁਣਾਂ  ਦੀ ਖੇਤੀ ਕਾਮਾਦਿ ਮਿਰਗ ਚੋਰੀ ਖਾਂਦੇ ਹਨ।
	
    
      
      
      
         ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ, 
        ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3209, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
      
      
   
   
      ਅੰਗੂਰੀ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਅੰਗੂਰੀ, ਇਸਤਰੀ ਲਿੰਗ : ੧. ਘਾਹ ਜਾਂ ਅਨਾਜ ਦੀਆਂ ਨਵੀਆਂ ਪੱਤੀਆਂ ਜੋ ਬੀਜ ਜਾਂ ਧਰਤੀ ਵਿੱਚੋਂ ਫੁੱਟਦੀਆਂ ਹਨ, ਤੂਈਆਂ; ੨. ਕਰੂੰਮਲ; ੩. ਹਰਿਆਈ, ਵਿਸ਼ੇਸ਼ਣ : ੪. ਅੰਗੂਰ ਵਾਲਾ, ਅੰਗੂਰ ਦਾ, ਅੰਗੂਰ ਵਰਗਾ ਹਲਕਾ ਹਰਾ ਰੰਗ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1660, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-01-04-58-30, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First