ਆਧੁਨਿਕ ਕੰਪਿਊਟਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Modern Computers

ਜਿਹੜੇ ਕੰਪਿਊਟਰ ਅਸੀਂ ਆਪਣੇ ਘਰਾਂ , ਦਫ਼ਤਰਾਂ , ਸਕੂਲਾਂ , ਬੈਂਕਾਂ ਆਦਿ ਵਿੱਚ ਵਰਤ ਹਾਂ ਇਹ ਸਾਲ 1982 ਵਿੱਚ ਹੋਂਦ ' ਚ ਆਏ । ਇਹਨਾਂ ਨੂੰ ਪਰਸਨਲ ਕੰਪਿਊਟਰ ( ਪੀਸੀ ) ਕਿਹਾ ਜਾਂਦਾ ਹੈ । ਆਧੁਨਿਕ ਕੰਪਿਊਟਰ ਚੌਥੀ ਪੀੜ੍ਹੀ ਦੇ ਕੰਪਿਊਟਰ ਹਨ । ਇਹਨਾਂ ਨੂੰ ਪੀਸੀ ਜਾਂ ਪਰਸਨਲ ਕੰਪਿਊਟਰ ਕਿਹਾ ਜਾਂਦਾ ਹੈ । ਇਹਨਾਂ ਵਿੱਚ ਮਾਈਕ੍ਰੋਪ੍ਰੋਸੈਸਰ ਵਰਤੇ ਜਾਂਦੇ ਹਨ । ਇਹ ਅਕਾਰ ਵਿੱਚ ਛੋਟੇ ਅਤੇ ਹਲਕੇ ਹੁੰਦੇ ਹਨ । ਇਹ ਤੇਜ਼ ਰਫ਼ਤਾਰ ਵਾਲੇ ਅਤੇ ਸਸਤੇ ਹੁੰਦੇ ਹਨ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 460, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.