ਉੱਤਰਦਾਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Respondent_ਉੱਤਰਦਾਰ: ਕਿਸੇ ਦਾਅਵੇ, ਅਰਜ਼ੀ ਜਾਂ ਅਪੀਲ ਦਾ ਉੱਤਰ ਦੇਣ ਲਈ ਸੱਦੀ ਗਈ ਧਿਰ ਨੂੰ ਉੱਤਰਦਾਰ ਕਿਹਾ ਜਾਂਦਾ ਹੈ। ਸਚਿੰਦਰ ਨਾਥ ਬਿਸਵਾਸ ਬਨਾਮ ਸ੍ਰੀ ਬਨਮਾਲਾ ਬਿਸਵਾਸ (ਏ ਆਈ ਆਰ 1960 ਕਲਕਤਾ 575) ਅਨੁਸਾਰ ਹਿੰਦੂ ਵਿਆਹ ਐਕਟ, 1956 ਦੀ ਧਾਰਾ 25(1) ਵਿਚ ਸ਼ਬਦ ‘ਉੱਤਰਦਾਰ’ ਵਿਆਹਕ ਕੇਸਾਂ ਵਿਚ ਕਿਸੇ ਕਟੜਪੰਥੀ ਭਾਵ ਵਿਚ ਨਹੀਂ ਵਰਤਿਆ ਗਿਆ, ਸਗੋਂ ਇਸ ਦਾ ਭਾਵ ਅਰਜ਼ੀ ਦੇਣ ਵਾਲੀ ਧਿਰ ਦੀ ਵਿਰੋਧੀ ਧਿਰ ਤੋਂ ਹੈ, ਜਿਵੇਂ ਕਿ ਸਟਰਾਊਡ ਨੇ ਕਿਹਾ ਹੈ ਕਿਸੇ ਅਰਜ਼ੀ ਵਿਚ ਮੁਦਾਲਾ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1538, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.