ਕਦਾਚਾਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Misbehaviour _ਕਦਾਚਾਰ : ਆਰ. ਪੀ. ਕਪੂਰ ਬਨਾਮ ਸ. ਪਰਤਾਪ ਸਿੰਘ ਕੈਰੋਂ ( ਏ ਆਈ ਆਰ 1964 ਐਸ ਸੀ 295 ) ਅਨੁਸਾਰ ‘ ਦ ਇਨਕੁਆਇਰੀਜ਼ ਐਕਟ ਦੀ ਧਾਰਾ 2 ਵਿਚ ਜਿਵੇਂ ਉਸ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਉਸ ਵਿਚ ਕੋਈ ਦੁਅਰਥਤਾ ਨਹੀਂ ਹੈ । ਨਿਸਚੇ ਹੀ ਸਰਕਾਰੀ ਕਰਮਚਾਰੀ ਦੁਆਰਾ ਕਦਾਚਾਰ ਦਾ ਮਤਲਬ ਹੋਵੇਗਾ ਸਰਕਾਰੀ ਕਰਮਚਾਰੀ ਦੇ ਤੌਰ ਤੇ ਆਪਣੇ ਕਾਰਜਕਾਰ ਨਿਭਾਉਣ ਵਿਚ ਸਹੀ ਮਿਆਰੀ ਆਚਰਣ ਵਿਚ ਖ਼ਤਾ । ਸਰਕਾਰੀ ਕਰਮਚਾਰੀ ਦਾ ਬੇਈਮਾਨੀ ਵਾਲਾ ਹਰ ਕੰਮ ਕਦਾਚਾਰ ਦੀ ਕੋਟੀ ਵਿਚ ਆਵੇਗਾ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1000, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.