ਕਪਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਕਪਰ. ਸਿੰਧੀ. ਕਪਰੁ. ਸੰਗ੍ਯਾ—ਦਰਿਆ ਦਾ ਉੱਚਾ ਢਾਹਾ. “ਬੇੜਾ ਕਪਰ ਵਾਤ.” (ਸ. ਫਰੀਦ) ਹਵਾ ਦੇ ਜ਼ੋਰ ਨਾਲ ਬੇੜਾ ਪੱਤਣ ਨੂੰ ਛੱਡਕੇ ਉੱਚੇ ਢਾਹੇ ਨੂੰ ਜਾ ਰਿਹਾ ਹੈ, ਜਿਸ ਨਾਲ ਟਕਰਾਕੇ ਟੁੱਟਣ ਦਾ ਡਰ ਹੈ। ੨ ਕੁਮਾਰਗ. ਉਲਟਾ ਰਾਹ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2966, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਪਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਪਰ, (ਸੰਸਕ੍ਰਿਤ : ਕਪਰ) \ ਪੁਲਿੰਗ : ੧. ਦਰਿਆ ਦਾ ਉੱਚਾ ਢਾਹ, ‘ਬੇੜਾ ਕਪਰ ਵਾਤ’(ਸ਼ੇਖ ਫ਼ਰੀਦ); ੨. ਫੁੱਲ੍ਹ, ਛੱਲ; ੩. ਰੋਹੀ ਧਰਤੀ ਜਿਸ ਦੀਆਂ ਹਲ ਵਾਹਿਆਂ ਮੋਟੀਆਂ ਚਿਲਾਂ ਬਣਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1225, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-09-03-34-21, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First