ਕਾਰਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਰਾ (ਨਾਂ,ਪੁ) ਕਰਤੂਤ; ਬੁਰਾ ਕੰਮ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4331, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਾਰਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਰਾ 1 [ਨਾਂਪੁ] ਕੰਮ , ਮਾੜਾ ਕੰਮ, ਕਰਤੂਤ 2 [ਨਾਂਪੁ] (ਲਹਿੰ) ਇਕਰਾਰ , ਕਰਾਰ 3 [ਵਿਸ਼ੇ] ਕਾਲ਼ਾ 4 [ਨਾਂਪੁ] ਕਲੇਸ਼, ਦੁੱਖ , ਦਰਦ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4324, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਾਰਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਰਾ. ਸੰਗ੍ਯਾ—ਉਪਦ੍ਰਵ. ਫਿਸਾਦ. ਦੇਖੋ, ਕਾਰ ੧੦. “ਕਾਰਾ ਕਰ੍ਯੋ ਹਮਹਁ ਸੰਗ ਭਾਰਾ.” (ਗੁਪ੍ਰਸੂ) ੨ ਵਿ—ਕਾਲਾ. “ਤਿਸੁ ਹਲਤਿ ਪਲਤਿ ਮੁਖ ਕਾਰਾ.” (ਸੂਹੀ ਮ: ੪) ੩ ਸੰ. ਸੰਗ੍ਯਾ—ਬੰਧਨ. ਕੈਦ । ੪ ਪੀੜਾ. ਕਲੇਸ਼. ਕਾੜ੍ਹਾ. “ਕਾਰਾ ਤੁਝੈ ਨ ਵਿਆਪਈ.” (ਬਾਵਨ) ੫ ਦੂਤੀ. ਵਕਾਲਤ ਕਰਨ ਵਾਲੀ ਇਸਤ੍ਰੀ. ਵਿਚੋਲਣ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4246, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਾਰਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਰਾ, (ਫ਼ਾਰਸੀ : ਕਰ=ਕੰਮ+ਆ) \ ਪੁਲਿੰਗ : ਕਰਤੂਤ, ਭੈੜਾ ਕੰਮ, ਬੁਰਾ ਕੰਮ, ਪਾਪ, ਉਪੱਦਰ (ਲਾਗੂ ਕਿਰਿਆ : ਹੋਣਾ ਕਰਨਾ)
–ਕਾਰਾ ਕਰਨਾ, ਮੁਹਾਵਰਾ : ਕੋਈ ਅਜੀਬ ਕੰਮ ਜਾਂ ਕਰਤੂਤ ਕਰਨਾ
–ਕਾਰਾ ਕਰ ਬਹਿਣਾ, ਮੁਹਾਵਰਾ : ਕੋਈ ਮਾੜਾ ਕੰਮ ਕਰਨਾ
–ਕਾਰਿਆਂ ਬੰਨ੍ਹੀ, ਕਾਰੇ ਬੰਨ੍ਹੀ, ਇਸਤਰੀ ਲਿੰਗ : ਚਲਾਕੋ, ਸ਼ਰਾਰਤੀ ਤੀਵੀਂ, ਬਦਮਾਸ਼ ਇਸਤਰੀ
–ਕਾਰੇ ਹਥਾ, ਕਾਰਿਆਂ ਹਥਾ, ਵਿਸ਼ੇਸ਼ਣ : ਸ਼ਰਾਰਤੀ, ਗੁਰੂਘੰਟਾਲ, ਚਲਾਕ
–ਕਾਰੇਹਾਰ, ਵਿਸ਼ੇਸ਼ਣ : ਸ਼ਰਾਰਤੀ; ਗੁਰੂਘੰਟਾਲ, ਚਲਾਕ
–ਕਾਰੇਹਾਰਨੀ, ਕਾਰੇਹਾਰਾ, ਕਾਰੇਹਾਰੀ, ਵਿਸ਼ੇਸ਼ਣ \ ਇਸਤਰੀ ਲਿੰਗ : ਭੈੜੇ ਕੰਮ ਕਰ ਗੁਜ਼ਰਨ ਵਾਲੀ, ਭੈੜੀ
–ਕਾਰੇ ਨਾ ਮਸਲੇ, ਅਖੌਤ : ਬਿਨਾਂ ਕਾਰਣ, ਫਜ਼ੂਲ, ਐਵੇਂ, ਬਿਨਾਂ ਮਤਲਬ, ਬੇਅਰਥ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 862, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-21-12-08-12, ਹਵਾਲੇ/ਟਿੱਪਣੀਆਂ:
ਕਾਰਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਰਾ, (ਸੰਸਕ੍ਰਿਤ : कारा√कृ) \ ਪੁਲਿੰਗ : ੧. ਕੈਦ ਖ਼ਾਨਾ, ਬੰਦੀ ਘਰ, ਜੇਲ੍ਹ; ੨. ਬੰਧਨ
–ਕਾਰਾਗ੍ਰਹਿ, ਕਾਰਾਗਰਹਿ, ਪੁਲਿੰਗ : ਜੇਲ੍ਹਖ਼ਾਨਾ, ਕੈਦੀਆਂ ਦਾ ਘਰ
–ਕਾਰਾਵਾਸ, ਪੁਲਿੰਗ :੧. ਜੇਲ੍ਹ ਦਾ ਨਿਵਾਸ, ਕੈਦਖ਼ਾਨੇ ਵਿੱਚ ਰਹਿਣ ਦਾ ਭਾਵ; ੨. ਜੇਲ੍ਹਖ਼ਾਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 834, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-21-12-22-29, ਹਵਾਲੇ/ਟਿੱਪਣੀਆਂ:
ਕਾਰਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਰਾ, (ਲਹਿੰਦੀ) \ (ਅਰਬੀ : ਇਕਰਾਰ) \ ਪੁਲਿੰਗ : ਕਰਾਰ, ਇਕਰਾਰ, ਬਚਨ, ਕੌਲ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 861, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-21-12-22-44, ਹਵਾਲੇ/ਟਿੱਪਣੀਆਂ:
ਕਾਰਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਰਾ, (ਬ੍ਰਿਜ) \ ਵਿਸ਼ੇਸ਼ਣ : ਕਾਲਾ
–ਕਾਰੀ, ਇਸਤਰੀ ਲਿੰਗ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 861, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-21-12-22-57, ਹਵਾਲੇ/ਟਿੱਪਣੀਆਂ:
ਕਾਰਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਰਾ, (ਕਾੜ੍ਹਾ<ਸੰਸਕ੍ਰਿਤ : काथ) \ ਪੁਲਿੰਗ : ੧. ਕਲੇਸ਼, ਪੀੜਾ, ਦੁਖ, ਦਰਦ, ਤਕਲੀਫ਼; ੨. ਕਾੜ੍ਹਾ: ‘ਕਾਰਾ ਤੁਝੈ ਨਾ ਵਿਆਪਈ’
(ਬਾਵਨ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 834, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-21-12-23-16, ਹਵਾਲੇ/ਟਿੱਪਣੀਆਂ:
ਕਾਰਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਰਾ, ਪਿਛੇਤਰ, ਕਈ ਸ਼ਬਦਾਂ ਦੇ ਪਿਛੇ ਲੱਗ ਕੇ ਕਰਨਵਾਲਾ ਦੇ ਅਰਥ ਦਿੰਦਾ ਹੈ ਜਿਵੇਂ–ਹਲਕਾਰਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 861, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-21-12-23-29, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First