ਕੂੰਡੇ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕੂੰਡੇ (ਸੰ.। ਸੰਸਕ੍ਰਿਤ ਕੁੰਡ। ਪੰਜਾਬੀ ਕੂੰਡਾ) ਮਿੱਟੀ ਯਾ ਪੱਥਰ ਦਾ ਕੂੰਡਾ ਯਾ ਦੌਰਾ। ਯਥਾ-‘ਛੂਟੇ ਕੂੰਡੇ ਭੀਗੈ ਪੁਰੀਆ’ ਭਾਵ ਜਿਸ ਸਮੇਂ ਸਰੀਰ ਦਾ ਅੰਤ ਸਮਾਂ ਆਵੇਗਾ ਪਦਾਰਥ ਰੂਪ ਕੂੰਡੇ ਛੁਟ ਜਾਣਗੇ। ਪੁਰੀਆਂ ਤੋਂ ਭਾਵ ਵਾਸ਼ਨਾਂ ਭਿਜੀਆਂ ਰਹਿ ਜਾਣਗੀਆਂ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 54874, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Jharmal singh,
( 2021/07/04 01:2453)
Please Login First