ਕੇਰੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੇਰੀ (ਨਾਂ,ਇ) ਮਿੱਟੀ ਕੋਲੇ ਆਦਿ ਦਾ ਬਰੀਕ ਭੋਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13085, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੇਰੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੇਰੀ [ਨਾਂਇ] ਕੋਲ਼ੇ ਆਦਿ ਦਾ ਬਰੀਕ ਚੂਰਾ, ਭੁਰਨ ਵਾਲ਼ੀ ਮਿੱਟੀ ਆਦਿ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13080, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੇਰੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੇਰੀ. ਸੰਗ੍ਯਾ—ਕੱਚੀ ਅੰਬੀ. ਅੰਬਿਯਾ। ੨ ਕੇਰਾ ਦਾ ਇਤ੍ਰੀਲਿੰਗ. ਦੀ. ਕੀ. “ਕਲਰ ਕੇਰੀ ਕੰਧ ਜਿਉ.” (ਸ੍ਰੀ ਮ: ੧)। ੩ ਆਵੇ ਅਥਵਾ ਭੱਠੇ ਦੀ ਤੱਤੀ ਸੁਆਹ (ਭਸਮ). “ਕੇਰੀ ਮੱਧ ਧਸਕ ਸੋ ਗਯੋ.” (ਗੁਵਿ ੬)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13002, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੇਰੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੇਰੀ, (ਸੰਸਕ੍ਰਿਤ : किर =ਡੁਲ੍ਹਣਾ, ਖਿਲਾਰਨਾ) \ ਇਸਤਰੀ ਲਿੰਗ : ਆਵੇ ਦੀ ਗਰਮ ਸੁਆਹ, ਇੱਟਾਂ ਨੂੰ ਕਿਸੇ ਜਗ੍ਹਾ ਤੋਂ ਚੁਕਣ ਪਿਛੇ ਰਹਿ ਗਈ ਗਰਦ ਜਾਂ ਮਿੱਟੀ, ਕੋਲੇ ਦਾ ਬਰੀਕ ਭੋਰ, ਕਿਰਨ ਵਾਲੀ, ਭੁਰਨ ਵਾਲੀ; ‘ਕਲਰ ਕੇਰੀ ਕੰਧ ਜਿਉ’ (ਸ੍ਰੀ ਮਹਲਾ ੧)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1601, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-29-02-42-44, ਹਵਾਲੇ/ਟਿੱਪਣੀਆਂ:
ਕੇਰੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੇਰੀ, (ਮਰਾਂ ਕੈਰੀ, ਪ੍ਰਾਕ੍ਰਿਤ : क्यर; ਸੰਸਕ੍ਰਿਤ : क़कर) \ ਇਸਤਰੀ ਲਿੰਗ : ਕੱਚੀ ਅੰਬੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1601, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-29-02-42-58, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First