ਚੰਦਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੰਦਾ (ਨਾਂ,ਪੁ) 1 ਰਜਾਈ ਦੀ ਉੱਪਰਲੀ ਤਹਿ ਨੁੂੰ ਲੱਗਿਆ ਕੱਪੜਾ 2 ਕਿਸੇ ਸੰਸਥਾ ਨੂੰ ਦਿੱਤਾ ਜਾਣ ਵਾਲਾ ਦਾਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7443, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਚੰਦਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੰਦਾ [ਨਾਂਪੁ] ਕਿਸੇ ਰਸਾਲੇ ਜਾਂ ਅਖ਼ਬਾਰ ਦੀ ਸਾਲ ਜਾਂ ਘੱਟ-ਵੱਧ ਸਮੇ ਲਈ ਨਿਸ਼ਚਿਤ ਕੀਮਤ; ਰਜ਼ਾਈ ਦਾ ਉੱਪਰਲਾ ਪਾਸਾ; ਭਲਾਈ ਦੇ ਕੰਮ ਵਾਸਤੇ ਦਿੱਤੀ ਗਈ ਰਕਮ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7438, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚੰਦਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੰਦਾ. ਸੰਗ੍ਯਾ—ਚੰਦ੍ਰ (ਚੰਦ੍ਰਮਾ) ਦਾ ਬਹੁਵਚਨ. “ਜੇ ਸਉ ਚੰਦਾ ਉਗਵਹਿ.” (ਵਾਰ ਆਸਾ) ੨ ਰਜਾਈ ਦੇ ਉੱਪਰਲਾ ਵਸਤ੍ਰ, ਜਿਸ ਪੁਰ ਚੰਦ੍ਰਮਾ ਦੇ ਆਕਾਰ ਦੀ ਛਪਾਈ ਹੋਵੇ। ੩ ਫ਼ਾ ਉਗਰਾਹੀ । ੪ ਕਿਸੇ ਸਭਾ ਅਥਵਾ ਗ੍ਰੰਥ ਅਖ਼ਬਾਰ ਆਦਿ ਦਾ ਮਾਹਵਾਰੀ ਚੰਦਾ (subscription) ੫ ਚੰਦ੍ਰ ਦੇ ਆਕਾਰ ਦਾ ਧਾਤੁ ਅਥਵਾ ਕਾਗ਼ਜ ਆਦਿ ਦਾ ਟੁਕੜਾ. “ਚੰਦਾ ਡੋਰ ਮੇ ਪਾਵਤਾ ਹੈ, ਤਾਂ ਗੁੱਡੀ ਨੂੰ ਜਾਇ ਪਹੁਚਤਾ ਹੈ.” (ਜਸਭਾਮ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7254, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First