ਜੂੜੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੂੜੀ (ਨਾਂ,ਇ) 1 ਸਣ ਦੇ ਕਾਨਿਆਂ ਉੱਤੋਂ ਲਾਹੇ ਰੇਸ਼ਿਆਂ ਦੀ ਗੁੱਛੀ 2 ਛੋਟਾ ਜੂੜਾ 3 ਨਿੱਕੀ ਸੂਹਣੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22783, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜੂੜੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਜੂੜੀ. ਸੰਗ੍ਯਾ—ਘਾਸ ਰੋਮ ਆਦਿ ਦੀ ਕੂਚੀ, ਜਿਸ ਨਾਲ ਮਕਾਨ ਸਾਫ ਕਰੀਦਾ ਅਤੇ ਬਰਤਨ ਮਾਂਜੀਦੇ ਹਨ। ੨ ਟੋਲੀ. ਮੰਡਲੀ. “ਜੁੜ ਗੁਰਮੁਖ ਜੂੜੀ.” (ਭਾਗੁ) ੩ ਛੋਟਾ ਜੂੜਾ । ੪ ਫਸਲ ਕਟਦੇ ਹੋਏ ਥੋੜੇ ਥੋੜੇ ਪੂਲਿਆਂ ਦਾ ਬੱਧਾ ਗੱਠਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22612, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੂੜੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਜੂੜੀ, (ਜੂੜ (ਾ)+ਈ) \ ਇਸਤਰੀ ਲਿੰਗ : ੧.ਛੋਟਾ ਜੂੜਾ; ੨. ਛੋਟੀ ਝਾੜੂ, ਬੁਹਾਰੀ, ਸੂਹਣੀ; ੩. ਸਣ ਦੀਆਂ ਢਾਈਆਂ ਅਤੇ ਤਮਾਕੂ ਦੇ ਪੱਤ੍ਰਿਆਂ ਦੀ ਜੁੱਟੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1604, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-07-08-03-51-12, ਹਵਾਲੇ/ਟਿੱਪਣੀਆਂ:

ਜੂੜੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਜੂੜੀ, ਇਸਤਰੀ ਲਿੰਗ : ‘ਜੂੜੀ ਸੰਜੋਗ’


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1603, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-07-08-03-51-26, ਹਵਾਲੇ/ਟਿੱਪਣੀਆਂ:

ਜੂੜੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਜੂੜੀ, (ਜੁੜਨਾ) \ ਇਸਤਰੀ ਲਿੰਗ : ਟੋਲੀ, ਮੰਡਲੀ : ‘ਜੁੜ ਗੁਰਮੁਖ ਜੂੜੀ’

(ਭਾਈ ਗੁਰਦਾਸ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1602, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-07-08-03-51-57, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.