ਡੈਸਕਟਾਪ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Desktop

ਜਦੋਂ ਅਸੀਂ ਆਪਣਾ ਕੰਪਿਊਟਰ ਚਲਾਉਂਦੇ ਹਾਂ ਤਾਂ ਸ਼ੁਰੂ ਵਿੱਚ ਨਜ਼ਰ ਆਉਣ ਵਾਲੀ ਸਕਰੀਨ ਨੂੰ ਡੈਸਕਟਾਪ ਕਿਹਾ ਜਾਂਦਾ ਹੈ। ਡੈਸਕਟਾਪ ਉੱਤੇ ਬਹੁਤ ਸਾਰੇ ਆਈਕਾਨਜ਼ ਹੁੰਦੇ ਹਨ। ਇਸ ਉੱਤੇ ਆਈਕਾਨਜ਼ ਤੋਂ ਇਲਾਵਾ ਟਾਸਕਬਾਰ ਅਤੇ ਸ਼ਾਰਟਕੱਟ ਵੀ ਨਜ਼ਰ ਆਉਂਦੇ ਹਨ। ਹੇਠਾਂ ਖੱਬੇ ਪਾਸੇ ਮੌਜੂਦ ਸਟਾਰਟ ਬਟਨ ਰਾਹੀਂ ਅਸੀਂ ਕੋਈ ਪ੍ਰੋਗਰਾਮ/ਐਪਲੀਕੇਸ਼ਨ ਚਲਾ ਸਕਦੇ ਹਾਂ।

ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1825, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਡੈਸਕਟਾਪ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Desktop

ਵਿੰਡੋਜ਼ ਅਧਾਰਿਤ ਓਪਰੇਟਿੰਗ ਸਿਸਟਮ ਵਾਲੇ ਕੰਪਿਊਟਰ ਨੂੰ ਚਾਲੂ ਕਰਨ ਉਪਰੰਤ ਨਜ਼ਰ ਆਉਣ ਵਾਲੀ ਮੁੱਢਲੀ ਸਕਰੀਨ ਨੂੰ ਡੈਸਕਟਾਪ ਕਿਹਾ ਜਾਂਦਾ ਹੈ। ਡੈਸਕਟਾਪ ਉਸ ਕੰਪਿਊਟਰ ਦਾ ਛੋਟਾ ਨਾਮ ਵੀ ਹੈ, ਜੋ ਇਕ ਡੈਸਕ (ਮੇਜ) ਦੀ ਉੱਪਰਲੀ ਸਤ੍ਹਾ 'ਤੇ ਪੂਰਾਸਕਣ ਦੇ ਸਮਰੱਥ ਹੋਵੇ।

ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1825, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

Please Login First

    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.