ਥਣਧਾਰੀ ਜੀਵ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Primates ( ਪਰਾਇਮਅਟਸ ) ਥਣਧਾਰੀ ਜੀਵ : ਉਹ ਜੀਵ ਜਿਹੜੇ ਆਪਣੇ ਬੱਚਿਆਂ ਨੂੰ ਥਣਾਂ ਦੁਆਰਾ ਦੁੱਧ ਪਿਲਾਉਂਦੇ ਹਨ । ਇਹਨਾਂ ਜੀਵਾਂ ( mam-malia ) ਦੀ ਤਰਤੀਬ ਵਿੱਚ ਮਨੁੱਖ , ਬੱਰਮਾਹਣੂ ( apes ) , ਬਾਂਦਰ ( monkeys ) , ਆਦਿਕ ਹਨ । ਪ੍ਰਿਥਵੀ ਤੇ ਬਾਂਦਰ ਵਰਗਾ ਅਉਲਿਗੋਸੀਨ ( oli-gocene ) ਯੁੱਗ ਵਿੱਚ ਦਿਖਾਈ ਦਿੱਤਾ ਅਤੇ ਮਨੁੱਖ ਵਰਗੇ ਜੀਵ ਪਲਿਓਸੀਨ ( Pliocene ) ਯੁੱਗ ਵਿੱਚ ਪੈਦਾ ਹੋਏ ।

 


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 197, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.