ਦੂਜੀ ਅਪੀਲ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Second appeal_ਦੂਜੀ ਅਪੀਲ: ਜ਼ਾਬਤਾ ਦੀਵਾਨੀ ਸੰਘਤਾ ਵਿਚ ਆਉਂਦੇ ਪਦ ‘ਦੂਜੀ ਅਪੀਲ’ ਦਾ ਮਤਲਬ ਹੈ ਦੀਵਾਨੀ ਦਾਵੇ ਜਾਂ ਕਾਰਵਾਈਆਂ ਵਿਚ ਉੱਚ ਅਦਾਲਤ ਦੇ ਮਾਤਹਿਤ ਪਹਿਲੀ ਅਦਾਲਤ ਦੇ ਫ਼ੈਸਲੇ ਤੋਂ ਅਪੀਲ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1279, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First