ਧਾਗਾ, ਸੂਤ, ਸੂਤਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Yarn _ਧਾਗਾ , ਸੂਤ , ਸੂਤਰ : ਇਹ ਸ਼ਬਦ ਕਿਸੇ ਕਾਨੂੰਨ ਵਿਚ ਪਰਿਭਾਸ਼ਤ ਨਹੀਂ ਕੀਤਾ ਗਿਆ । ਆਕਸਫ਼ੋਰਡ ਡਿਕਸ਼ਨਰੀ ਅਨੁਸਾਰ ਇਸ ਦਾ ਮਤਲਬ ਹੈ ਕੋਈ ਕੱਤਿਆ ਹੋਇਆ ਧਾਗਾ ਜਾਂ ਉਣਾਈ , ਬੁਣਤੀ ਜਾਂ ਰਸੀ ਬਣਾਉਣ ਦੁਆਰਾ ਤਿਆਰ ਕੀਤਾ ਧਾਗਾ । ਵੈਬਸਟਰਜ਼ ਨਿਊ ਡਿਕਸ਼ਨਰੀ ਅਨੁਸਾਰ ਇਸ ਦਾ ਮਤਲਬ ਹੈ ਉੱਨ , ਰੇਸ਼ਮ , ਪਟਸਨ , ਕਪਾਹ , ਨਾਈਲੋਨ ਆਦਿ ਦੇ ਰੇਸ਼ੇ ਨੂੰ ਕੱਤ ਕੇ ਉਣਨ , ਬੁਣਨ ਜਾਂ ਧਾਗਾ ਬਣਾਉਣ ਲਈ ਬਣਾਈ ਤਾਰ । ( ਆਦਿਤਯ ਮਿਲਜ਼ ਲਿ. ਬਨਾਮ ਭਾਰਤ ਦਾ ਸੰਘ ਏ ਆਈ ਆਰ 1988 ਐਸ ਸੀ 2237 ) ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 550, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.