ਪੋਰਟ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Port
ਇਹ ਕੁਝ ਭੌਤਿਕ ਕੁਨੈਕਸ਼ਨ ਹੁੰਦੇ ਹਨ ਜਿਵੇਂ ਕਿ ਸੀਰੀਅਲ ਪੋਰਟ (Serial Port) ਅਤੇ ਪੈਰਲਲ ਪੋਰਟ (Parallel Port) ਆਦਿ। ਕਿਸੇ ਵਿਸ਼ੇਸ਼ ਇੰਟਰਨੈੱਟ ਐਪਲੀਕੇਸ਼ਨ ਜਾਂ ਸਥਾਨ ਨੂੰ ਪਛਾਣਨ ਲਈ ਵੀ ਪੋਰਟ ਨੰਬਰ ਇਸਤੇਮਾਲ ਕੀਤਾ ਜਾਂਦਾ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1178, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First