ਪ੍ਰਣਾਲੀ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Regime ( ਰੇਇਯੀਮ ) ਪ੍ਰਣਾਲੀ : ( i ) ਪ੍ਰਕ੍ਰਿਤਕ ਪ੍ਰਣਾਲੀ ਦੀ ਕੁੱਲ ਆਰਥਿਕਤਾ । ( ii ) ਮੌਸਮ ਦੇ ਅਨੁਸਾਰ ਨਦੀ ਦੇ ਆਯਤਨ ਦਾ ਘਟਣਾ-ਵਧਣਾ । ( iii ) ਹਿਮਨਦੀ ਵਿੱਚ ਪ੍ਰਕਿਰਿਆ ਦੇ ਜੁੱਟ ਦੁਆਰਾ ਵਧਣਾ , ਫੈਲਣਾ ਅਤੇ ਅੰਤ ਨੂੰ ਪਿੱਘਲਣ ਦੁਆਰਾ ਘਟਣਾ । ( iv ) ਇਕ ਦਿੱਤੇ ਖੰਡ ਵਿੱਚ ਜਲਵਾਯੂ ਪਰਿਵਰਤਨਾਂ ਦੇ ਬਦਲਵੇਂ ਮੌਸਮੀ ਪ੍ਰਤਿਰੂਪ ਨੂੰ ਜਲਵਾਯੂ ਪ੍ਰਣਾਲੀ ( climatic regime ) ਕਹਿੰਦੇ ਹਾਂ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1794, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਪ੍ਰਣਾਲੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪ੍ਰਣਾਲੀ           ਸੰ. ਸੰਗ੍ਯਾ— ਪਾਣੀ ਨਿਕਲਣ ਦੀ ਨਾਲੀ । ੨ ਬੰਦੂਕ ਦੀ ਨਾਲੀ । ੩ ਰੀਤਿ. ਰਸਮ । ੪ ਢੰਗ. ਤਰੀਕਾ । ੫ ਵੰਸ਼ ਦਾ ਸਿਲਸਿਲਾ. ਪੀੜ੍ਹੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1422, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.