ਪ੍ਰਮਾਣ ਪੱਤਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Certificate_ਪ੍ਰਮਾਣ ਪੱਤਰ: ਪ੍ਰਮਾਣਪੱਤਰ ਦਾ ਮਤਲਬ ਇਹ ਹੈ ਕਿ ਪ੍ਰਮਾਣਤ ਕਰਨ ਵਾਲੀ ਧਿਰ ਉਹ ਤੱਥ ਜਾਣਦੀ ਹੈ ਜੋ ਉਹ ਪ੍ਰਮਾਣਤ ਕਰ ਰਹੀ ਹੈ। ਓਸਬੋਰਨ ਦੀ ਲਾ ਡਿਕਸ਼ਨਰੀ (ਛੇਵਾਂ ਐਡੀਸ਼ਨ ਪੰਨਾ 68) ਅਨੁਸਾਰ ਪ੍ਰਮਾਣ ਪੱਤਰ ਦਾ ਮਤਲਬ ਅਜਿਹੇ ਵਿਅਕਤੀ ਜੋ ਪਬਲਿਕ ਜਾਂ ਪਦਵਿਕ ਰੁਤਬਾ ਰਖਦਾ ਹੋਵੇ, ਦੁਆਰਾ ਕਿਸੇ ਅਜਿਹੇ ਮਾਮਲੇ ਬਾਰੇ ਲਿਖਤੀ ਦਿੱਤਾ ਬਿਆਨ ਹੈ ਜੋ ਉਸ ਦੇ ਗਿਆਨ ਅੰਦਰ ਜਾਂ ਸੱਤਾ ਵਿਚ ਹੋਵੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1315, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.