ਪ੍ਰਮੁੱਖ ਸ਼ਹਿਰ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Primate city (ਪਰਾਇਮਅਟ ਸਿਟੀ) ਪ੍ਰਮੁੱਖ ਸ਼ਹਿਰ: ਇਕ ਦੇਸ ਵਿੱਚ ਇਕ ਸ਼ਹਿਰ ਦਾ ਸ਼ਹਿਰੀ ਆਕਾਰ ਦੇ ਆਧਾਰ ਤੇ ਪਹਿਲੇ ਸਥਾਨ ਤੇ ਹੋਣਾ। ਇਸੇ ਤਰ੍ਹਾਂ ਰਾਸ਼ਟਰੀ ਸ਼ਹਿਰੀ ਪ੍ਰਣਾਲੀ ਵਿੱਚ ਉਹ ਪੂਰਨ ਪ੍ਰਧਾਨਤਾ ਰੱਖਦਾ ਹੈ ਜਿਸ ਦਾ ਕਿ ਉਹ ਆਪ ਹਿੱਸਾ ਹੈ। ਇਸ ਦਾ ਵੱਡਾ ਆਕਾਰ ਹੀ ਇਸ ਨੂੰ ਹੋਰ ਵੱਡਾ ਹੋਣ ਲਈ ਉਤਸ਼ਾਹਿਤ ਕਰਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 414, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.