ਪੰਥੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਥੀ 1. [ਨਾਂਪੁ] ਪਾਂਧੀ , ਰਾਹੀ, ਮੁਸਾਫ਼ਰ; ਨਾਂਵ ਦੇ ਪਿੱਛੇ ਲੱਗ ਕੇ ਧਰਮੀ ਦਾ ਸਮਾਨ ਅਰਥ ਜਿਵੇਂ ਕਬੀਰਪੰਥੀ ਨਾਨਕਪੰਥੀ .2.[ਨਾਂਇ] ਚੋਂਕੜੀ, ਪਲੱਥਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14020, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੰਥੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਪੰਥੀ. पन्थिन्. ਰਾਹ ਜਾਣ ਵਾਲਾ, ਰਾਹੀ. “ਪੰਥੀ ਕਉ ਦੁਖ ਦੇਇ.” (ਸ. ਕਬੀਰ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13882, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੰਥੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪੰਥੀ (ਸੰ.। ਸੰਸਕ੍ਰਿਤ ਪਥਿਨੑ। ਪੰਜਾਬੀ ਪੰਥੀ) ਰਾਹੀ, ਮੁਸਾਫਰ। ਯਥਾ-‘ਪੰਥੀ ਚਾਕਰੁ ਹੋਇ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13870, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਪੰਥੀ ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)

ਪੰਥੀ, (<ਸੰਸਕ੍ਰਿਤ : पन्थिन्) \ ਪੁਲਿੰਗ : ਪਾਂਧੀ, ਰਾਹੀ, ਮੁਸਾਫ਼ਿਰ; ਪਛੇਤਰ : ਸੰਗਿਆ ਦੇ ਅੰਤ ਵਿੱਚ ਲੱਗ ਕੇ ਧਰਮੀ ਦਾ ਸਾਮਾਨ ਅਰਥ ਹੈ ਜਿਵੇਂ – ਨਾਨਕ ਪੰਥੀ, ਕਬੀਰ ਪੰਥੀ

–ਕਬੀਰ ਪੰਥੀ, ਵਿਸ਼ੇਸ਼ਣ : ਕਬੀਰ ਜੀ ਦੇ ਮੱਤ ਨੂੰ ਮੰਨਣ ਵਾਲਾ

–ਦਾਦੂ ਪੰਥੀ, ਵਿਸ਼ੇਸ਼ਣ : ਸੰਤ ਦਾਦੂ ਦਿਆਲ ਜੀ ਦੇ ਮੱਤ ਨੂੰ ਮੰਨਣ ਵਾਲਾ

–ਨਾਨਕ ਪੰਥੀ, ਵਿਸ਼ੇਸ਼ਣ : ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੱਤ ਮੰਨਣ ਵਾਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 9, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-10-18-12-51-29, ਹਵਾਲੇ/ਟਿੱਪਣੀਆਂ:

ਪੰਥੀ ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)

ਪੰਥੀ, ਇਸਤਰੀ ਲਿੰਗ : ਵੇਖੋ, ਪਲੱਥੀ : “ਪੰਥੀ ਮਾਰ ਜਾਇਕੇ ਬਹਿਸੀ ਜਿਉ ਰੋਡੇ ਜੋ ਬਾਵੇ”

(ਤੀਆਂ ਤੇ ਮੇਲਣਾਂ ਦੀਆਂ ਬੋਲੀਆਂ) \ (ਲਾਗੂ ਕਿਰਿਆ : ਮਾਰਨਾ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 9, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-10-18-12-51-53, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.