ਬਹਲ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਬਹਲ (ਸੰ.। ਸੰਸਕ੍ਰਿਤ ਵਹਨ=ਕਿਸੇ ਪ੍ਰਕਾਰ ਦੀ ਗਤੀ। ਪੰਜਾਬੀ ਬਹਲ) ੧. ਰਥ ਦੀ ਕਿਸਮ ਦੀ ਇਕ ਗੱਡੀ ਜੋ ਦੋ ਬੈਲ ਖਿੱਚਦੇ ਹਨ, ਅਸਵਾਰੀਆਂ ਲੈ ਜਾਣ ਦੇ ਕੰਮ ਆਉਂਦੀ ਹੈ।
੨. ਆਸ੍ਰਯ।
੩. (ਸੰਸਕ੍ਰਿਤ ਬਹਲ) ਤੁਲਹਾ। ਯਥਾ-‘ਪ੍ਰਾਨ ਮਨੁ ਧਨੁ ਸੰਤ ਬਹਲ’ ਪ੍ਰਾਣ ਹਨ ਅਰ ਧਨ ਸੰਤਾਂ ਦੀ ਗੱਡੀ ਹੈ ਭਾਵ ਸੰਤਾਂ ਦੇ ਚਰਣ ਧਾਰਨ ਕੀਤੇ ਹੋਏ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2249, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First