ਬਿਆਲ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਬਿਆਲ (ਸੰਸਕ੍ਰਿਤ ਵਾਯੂ। ਬ੍ਰਿਜ ਭਾਸ਼ਾ ਬ੍ਯਾਰ। ਰ, ਲ ਦੀ ਸ੍ਵਰਣਤਾ। ਦੇਖੋ , ਬਇਆਲਿ) ੧. ਪੌਣ।
ਦੇਖੋ, ‘ਬਇਆਲਿ’
੨. (ਦੇਸ ਭਾਸ਼ਾ) ਦਿਨ। ਯਥਾ-‘ਜਾਹਿ ਸਵਾਰੈ ਸਾਝ ਬਿਆਲ’। ਜਿਸ ਨੂੰ ਸਵਾਰਦਾ ਹੈ ਉਸ ਨੂੰ ਸਾਂਝ ਥੋਂ ਦਿਨ ਚੜ੍ਹਦਾ ਹੈ ਭਾਵ ਗ੍ਯਾਨ ਹੁੰਦਾ ਹੈ।
੩. (ਗੁ.। ਸੰਸਕ੍ਰਿਤ ਵ੍ਯਾਲ) ਬਦ ਬੁਰਾ , ਤੁੰਦ , ਜੀਵ ਘਾਤਕ ਜਾਨਵਰ। ਦਰਿੰਦਾ। ਯਥਾ-‘ਕਾਲੁ ਬਿਆਲੁ ਜਿਉ ਪਰਿਓ ਡੋਲੈ ’। ਕਾਲ ਜੀਵਘਾਤਕ ਜਾਨਵਰ ਵਾਂਙੂ ਪਿਆ ਫਿਰਦਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 252, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First