ਬੀਜੁ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬੀਜੁ (ਸੰ.। ਸੰਸਕ੍ਰਿਤ ਵਿ+ਜਨੑ=ਉਤਪਤ ਹੋਣਾ। ਸੰਸਕ੍ਰਿਤ ਵੀਜ। ਪੰਜਾਬੀ ਵੀਜ, ਬੀਜ , ਬੀਉ, ਬੀ। ਕ੍ਰਿਯਾ, ਬੀਜਣਾ।

੧. ਉਹ ਮੂਲ ਸ਼ੈ ਜਿਸ ਤੋਂ ਉਤਪਤੀ ਹੋਵੇ ਬੀ, ਬੀਉ।

੨. ਮੂਲ। ਯਥਾ-‘ਬੀਜੁ ਮੰਤ੍ਰੁ ਲੈ ਹਿਰਦੈ ਰਹੈ ’।

ਦੇਖੋ, ‘ਬੀਜ ਮੰਤ੍ਰ’

੩. (ਕ੍ਰਿ.) ਬੀਜ ਕੇ ਯਥਾ-‘ਬੀਉ ਬੀਜਿ ਪਤਿ ਲੈ ਗਏ’। ਬੀਜ ਨੂੰ ਬੀਜ ਕੇ (ਪਤ) ਅਬਰੋ ਲੈ ਗਏ। ਭਾਵ (ਪਿਛਲੇ ਜੁਗਾਂ ਦੇ) ਪੂਰੇ ਧਰਮ ਕਰਕੇ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8668, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.